DAS KASTENSYSTEM

Erhalten Sie einen groben Überblick über die fünftgrößte Religion der Welt.

Das Kastensystem

ਨੀਚਾ ਅੰਦਿਰ ਨੀਚ ਜਾਿਤ ਨੀਚੀ ਹੂ ਅਿਤ ਨੀਚੁ ॥
Nanak seeks the company of the lowest of the low class, the very lowest of the low.

ਿਤਿਨ ਪ੍ਰਿਭ ਆਿਪ ਭੁਲਾਇਆ ਨਾ ਿਤਸੁ ਜਾਿਤ ਨ ਪਿਤ ॥੩॥ One who is deceived by God Himself, has no position and no honor. ||3||

ਦੇਹੀ ਜਾਿਤ ਨ ਆਗੈ ਜਾਏ ॥
Her body and her status shall not go with her to the world hereafter.

ਗੁਰਮੁਿਖ ਜਾਿਤ ਪਿਤ ਸਭੁ ਆਪੇ ॥
To the Gurmukh, the Lord Himself is social class, status and all honor.

ਿਛਵੈ ਕਾਮੁ ਨ ਪੁਛੈ ਜਾਿਤ ॥
Sixth, in his sexual desire, he does not respect social customs.

ਚੱ੍ਰਕ ਿਚਹਨ ਅਰੁ ਬਰਨ ਜਾਿਤ ਅਰੁ ਪਾਿਤ ਨਿਹਨ ਿਜਹ ॥ ਰੂਪ ਰੰਗ ਅਰੁ ਰੇਖ ਭੇਖ ਕੋਊ ਕਿਹ ਨ ਸਕਤ ਿਕਹ ॥

ਏਕੁ ਿਪਤਾ ਏਕਸ ਕੇ ਹਮ ਬਾਿਰਕ ਤੂ ਮੇਰਾ ਗੁਰਹਾਈ ॥
The One God is our father; we are the children of the One God. You are our Guru.

ਤੁਮ ਮਾਤ ਿਪਤਾ ਹਮ ਬਾਿਰਕ ਤੇਰੇ ॥
You are our mother and father; we are Your children.

ਫਕੜਜਾਤੀਫਕੜੁ ਨਾਉ॥
Pride in social status is empty; pride in personal glory is useless.

ਜਾਣਹੁ ਜੋਿਤ ਨ ਪੂਛਹੁ ਜਾਤੀ ਆਗੈ ਜਾਿਤ ਨ ਹੇ ॥੧॥ ਰਹਾਉ ॥

Recognize the Lord’s Light within all, and do not consider social class or status; there are no classes or castes in the world hereafter. ||1||Pause||

ਅਗੈ ਜਾਿਤ ਨ ਜੋਰੁ ਹੈ ਅਗੈ ਜੀਉ ਨਵੇ ॥

In the world hereafter, social status and power mean nothing; hereafter, the soul is new. —

ਜਾਿਤ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥
God does not ask about social class or birth; you must find your true home.

ਨਾਮਾ ਛੀਬਾ ਕਬੀਰੁ ਜੁ◌ੋਲਾਹਾ ਪੂਰੇ ਗੁਰ ਤੇ ਗਿਤ ਪਾਈ ॥
Naam Dayv the printer, and Kabeer the weaver, obtained salvation through the Perfect Guru.

ਬ੍ਰਹਮ ਕੇ ਬੇਤੇ ਸਬਦੁ ਪਛਾਣਿਹ ਹਉਮੈ ਜਾਿਤ ਗਵਾਈ ॥
Those who know God and recognize His Shabad lose their ego and class consciousness.

ਆਗੈ ਜਾਿਤ ਰੂਪੁ ਨ ਜਾਇ ॥
Social status and beauty will not go with you hereafter.

ਤੇਹਾ ਹੋਵੈ ਜੇਹੇ ਕਰਮ ਕਮਾਇ ॥
As are the deeds done here, so does one become.

ਹਮਰੀ ਜਾਿਤ ਪਾਿਤ ਗੁਰੁ ਸਿਤਗਰੁ ੁ ਹਮ ਵੇਿਚਓ ਿਸਰੁ ਗੁਰ ਕੇ ॥
The Guru, the True Guru, is my social status and honor; I have sold my head to the Guru.

ਸਲੋਕੁ ਮ꞉ ੧ ॥ Shalok, First Mehl:

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
Make compassion the cotton, contentment the thread, modesty the knot and truth the twist.

ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
This is the sacred thread of the soul; if you have it, then go ahead and put it on me.

ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
It does not break, it cannot be soiled by filth, it cannot be burnt, or lost.

ਧੰਨੁ ਸੁ ਮਾਣਸ ਨਾਨਕਾ ਜੋ ਗਿਲ ਚਲੇ ਪਾਇ ॥
Blessed are those mortal beings, O Nanak, who wear such a thread around their necks.

ਚਉਕਿੜ ਮੁਿਲ ਅਣਾਇਆ ਬਿਹ ਚਉਕੈ ਪਾਇਆ ॥
You buy the thread for a few shells, and seated in your enclosure, you put it on.

ਿਸਖਾ ਕੰਿਨ ਚੜਾਈਆ ਗੁਰੁ ਬ੍ਰਾਹਮਣੁ ਿਥਆ ॥ Whispering instructions into others‘ ears, the Brahmin becomes a guru.

ਓਹੁ ਮੁਆ ਓਹੁ ਝਿੜ ਪਇਆ ਵੇਤਗਾ ਗਇਆ ॥੧॥
But he dies, and the sacred thread falls away, and the soul departs without it. ||1||

ਗਉੜੀ ਕਬੀਰ ਜੀ ॥

ਗਰਭ ਵਾਸ ਮਿਹ ਕੁਲੁ ਨਹੀ ਜਾਤੀ ॥

ਬ੍ਰਹਮ ਿਬੰਦੁ ਤੇ ਸਭ ਉਤਪਾਤੀ ॥੧॥

ਕਹੁ ਰੇ ਪੰਿਡਤ ਬਾਮਨ ਕਬ ਕੇ ਹੋਏ ॥

ਬਾਮਨ ਕਿਹ ਕਿਹ ਜਨਮੁ ਮਤ ਖੋਏ ॥੧॥ ਰਹਾਉ ॥

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥

ਤਉ ਆਨ ਬਾਟ ਕਾਹੇ ਨਹੀ ਆਇਆ ॥੨॥

ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥

ਹਮ ਕਤ ਲੋਹੂ ਤੁਮ ਕਤ ਦੂਧ ॥੩॥

ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥

ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥ —

ੴਸਿਤਗਰੁ ਪ੍ਰਸਾਿਦ॥ ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧

ਜਾਿਤ ਕਾ ਗਰਬੁ ਨ ਕਰੀਅਹੁ ਕੋਈ ॥
ਬ੍ਰਹਮੁ ਿਬੰਦੇ ਸੋ ਬ੍ਰਾਹਮਣੁ ਹੋਈ ॥੧॥
ਜਾਿਤ ਕਾ ਗਰਬੁ ਨ ਕਿਰ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਿਹ ਬਹੁਤੁ ਿਵਕਾਰਾ ॥੧॥ ਰਹਾਉ ॥ ਚਾਰੇ ਵਰਨ ਆਖੈ ਸਭੁ ਕੋਈ ॥
ਬ੍ਰਹਮੁ ਿਬੰਦ ਤੇ ਸਭ ਓਪਿਤ ਹੋਈ ॥੨॥
ਮਾਟੀ ਏਕ ਸਗਲ ਸੰਸਾਰਾ ॥
ਬਹੁ ਿਬਿਧ ਭਾਂਡੇ ਘੜੈ ਕੁਮ੍ਹ੍ਹਾਰਾ ॥੩॥
ਪੰਚ ਤਤੁ ਿਮਿਲ ਦੇਹੀ ਕਾ ਆਕਾਰਾ ॥

ਘਿਟ ਵਿਧ ਕੋ ਕਰੈ ਬੀਚਾਰਾ ॥੪॥ ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ਿਬਨੁਸਿਤਗਰੁ ਭੇਟੇਮੁਕਿਤਨਹੋਈ॥੫॥੧॥